No questions yet
1250 visits
Outline:1 . while ਲੂਪ while ਲੂਪ ਕੋਡ ਦੇ ਬਲਾਕ ਨੂੰ ਚਲਾਉਂਦਾ ਹੈ , ਜਦੋਂ ਕੰਡਿਸ਼ਨ true ਹੁੰਦੀ ਹੈ । 2 . do - while ਲੂਪ do - while ਲੂਪ ਹਮੇਸ਼ਾ ਘੱਟ ਤੋਂ ਘੱਟ ਇੱਕ ਵਾਰ ਕੋਡ ਦੇ ਭਾਗ ਨੂੰ ਚਲਾਵੇਗਾ । ਇਹ ਫਿਰ ਕੰਡਿਸ਼ਨ ਚੈੱਕ ਕਰੇਗਾ ਅਤੇ ਲੂਪ ਨੂੰ ਦੋਹਰਾਵੇਗਾ, ਜਦੋਂ ਕੰਡਿਸ਼ਨ true ਹੁੰਦੀ ਹੈ ।
1 . while ਲੂਪ while ਲੂਪ ਕੋਡ ਦੇ ਬਲਾਕ ਨੂੰ ਚਲਾਉਂਦਾ ਹੈ , ਜਦੋਂ ਕੰਡਿਸ਼ਨ true ਹੁੰਦੀ ਹੈ । 2 . do - while ਲੂਪ do - while ਲੂਪ ਹਮੇਸ਼ਾ ਘੱਟ ਤੋਂ ਘੱਟ ਇੱਕ ਵਾਰ ਕੋਡ ਦੇ ਭਾਗ ਨੂੰ ਚਲਾਵੇਗਾ । ਇਹ ਫਿਰ ਕੰਡਿਸ਼ਨ ਚੈੱਕ ਕਰੇਗਾ ਅਤੇ ਲੂਪ ਨੂੰ ਦੋਹਰਾਵੇਗਾ, ਜਦੋਂ ਕੰਡਿਸ਼ਨ true ਹੁੰਦੀ ਹੈ ।
Show video info
Pre-requisite