Common Errors Part 1 - Punjabi

Play
Current Time 0:00
/
Duration Time 0:00
Remaining Time -0:00
Loaded: 0%
Progress: 0%
0:00
Fullscreen
00:00
Mute
Captions
  • captions off
  • English
  • Punjabi

594 visits



Outline:

Common Errors ( ਸਧਾਰਨ ਗਲਤੀਆਂ ) ( Part 1 ) ਸਿੱਖਣਾ ਕਿ ਏਰਰਸ ( ਗਲਤੀਆਂ ) ਨੂੰ ਕਿਵੇਂ ਲਭਣਾ ਹੈ ਅਤੇ ਉਨ੍ਹਾਂਨੂੰ ਕਿਵੇਂ ਠੀਕ ਕਰਨਾ ਹੈ । ਇੱਕੋ ਜਿਹੇ ਪਾਰਸ ਏਰਰਸ ( ਗਲਤੀਆਂ ) । comma ਜਾਂ semicolon ਦੇ ਕਾਰਨ ਪਾਰਸ ਏਰਰਸ ( ਗਲਤੀਆਂ ) । ਸਿੰਗਲ ਜਾਂ ਡਬਲ quotes ਨੂੰ ਸਹੀ ਢੰਗ ਨਾਲ ਖਤਮ ਨਾ ਕਰਨ ਕਰਕੇ ਪਾਰਸ ਏਰਰਸ ( ਗਲਤੀਆਂ ) ।