Common Way to Display HTML - Punjabi

689 visits



Outline:

Common Ways to Display HTML ( HTML ਨੂੰ ਦਿਖਾਉਣ ਦੇ ਤਰੀਕੇ ) ਅਸੀ HTML ਕੋਡ ਦਾ ਪ੍ਰਯੋਗ PHP ਸਕਰਿਪਟ ਦੇ ਅੰਦਰ ਵੀ ਕਰ ਸਕਦੇ ਹਾਂ। ਲਗਭਗ ਹਰ ਇੱਕ HTML tags ਨੂੰ PHP ਸਕਰਿਪਟ ਦੇ ਅੰਦਰ ਵਰਤਿਆ ਜਾ ਸਕਦਾ ਹੈ ।