Display Images from a Directory - Punjabi

474 visits



Outline:

Display Images from a Directory ( ਡਿਰੇਕਟਰੀ ਵਿਚੋਂ ਇਮੇਜੇਸ ਨੂੰ ਦਰਸਾਉਣਾ ) ਡਾਇਰੇਕਟਰੀ ਹੈਂਡਲ ਖੋਲ੍ਹਣ ਲਈ opendir ( ) ਪ੍ਰਯੋਗ ਕਰਨਾ । ਡਾਇਰੇਕਟਰੀ ਜੋ ਪਹਿਲਾਂ ਤੋਂ ਹੀ ਖੁੱਲੀ ਹੈ ਨੂੰ ਪੜ੍ਹਨ ਲਈ readdir ( ) ਦਾ ਪ੍ਰਯੋਗ ਕਰਨਾ । ਡਾਇਰੇਕਟਰੀ ਦੀ ਸੂਚੀ ਨੂੰ ਪ੍ਰਿੰਟ ਕਰਨਾ ।