File Upload Part 1 - Punjabi

485 visits



Outline:

File Upload Part-1 ਫਾਇਲ ਅਪਲੋਡ ਕਰਨ ਲਈ html ਫ਼ਾਰਮ ਬਣਾਉਣਾ । ਫਾਇਲ ਅਪਲੋਡ ਕਰਨਾ ਅਤੇ ਫਾਇਲ ਵਿਚੋਂ ਸੰਬਧਿਤ ਜਾਣਕਾਰੀ ਜਿਵੇਂ ਫਾਇਲ ਨੇਮ , ਫਾਇਲ ਸਾਇਜ਼ ਆਦਿ ਪ੍ਰਾਪਤ ਕਰਨਾ । ਫਾਇਲ ਅਪਲੋਡ ਕਰਨ ਤੋਂ ਬਾਅਦ ਏਰਰ ਮੈਸੇਜੇਸ ਨੂੰ ਜਾਂਚਨਾ ।