MD5 Encryption - Punjabi

Play
Current Time 0:00
/
Duration Time 0:00
Remaining Time -0:00
Loaded: 0%
Progress: 0%
0:00
Fullscreen
00:00
Mute
Captions
  • captions off
  • English
  • Punjabi

692 visits



Outline:

MD5 Encryption ( MD5 ਐਨਕਰਿਪਸ਼ਨ ) RSA ਡੇਟਾ security ਅਤੇ Inc . s MD5 ਮੈਸੇਜ - Digest Algorithm ਦਾ ਪ੍ਰਯੋਗ ਕਰਕੇ ਸਟਰਿੰਗ ਦੇ MD5 ਹੈਸ਼ ਦੀ ਗਿਣਤੀ ਕਰਦਾ ਹੈ ਅਤੇ ਉਹ ਹੈਸ਼ ਰਿਟਰਨ ਕਰਦਾ ਹੈ ( ਇਹ ਐਨਕਰਿਪਟਿੰਗ ਟੇਕਨੀਕ ਦਾ ਇੱਕ ਤਰੀਕਾ ਹੈ ) । Syntax : string md5 ( string $ str [ , bool $ raw_output = false ] ) ਪਾਸਵਰਡਸ ਨੂੰ ਐਨਕ੍ਰਿਪਟ ਕਰਨ ਅਤੇ ਉਨ੍ਹਾਂ ਨੂੰ ਡੇਟਾਬੇਸ ਵਿੱਚ ਸਟੋਰ ਕਰਨ ਵਿੱਚ ਪ੍ਰਯੋਗ ਹੁੰਦਾ ਹੈ ।