MySQL Part 1 - Punjabi

715 visits



Outline:

MySQL ( Part 1 ) PHPMyAdmin ਇੰਟਰਫ਼ੇਸ ਦੀ ਜਾਣ ਪਹਿਚਾਣ । ਇੱਕ ਨਵਾਂ ਡਾਟਾਬੇਸ ਬਣਾਉਣਾ , ਇੱਕ ਨਵਾਂ ਟੇਬਲ ਬਣਾਉਣਾ ਅਤੇ ਜ਼ਰੂਰੀ ਡਾਟਾਟਾਇਪ ਦੇ ਨਾਲ ਖੇਤਰ ਦੀ ਵੈਲਿਊ ਐਂਟਰ ਕਰਣਾ । PHPMyAdmin ਵਿੰਡੋ ਵਿੱਚ SQL query ਦਿਖਾਉਣਾ ।