MySQL Part 3 - Punjabi

Play
Current Time 0:00
/
Duration Time 0:00
Remaining Time -0:00
Loaded: 0%
Progress: 0%
0:00
Fullscreen
00:00
Mute
Captions
  • captions off
  • English
  • Punjabi

536 visits



Outline:

MySQL ( Part 3 ) ਡਾਟਾਬੇਸ ਵਿੱਚ ਕੁੱਝ ਡਾਟਾ ਲਿਖਣਾ ( INSERT ਅਤੇ UPDATE queries ) mysql_query ( TYPE_HERE_YOUR_MYSQL_QUERY ) - ਆਪਣੇ ਡਾਟਾਬੇਸ ਉੱਤੇ ਵਿਸ਼ੇਸ਼ query ਰਨ ਕਰਨ ਲਈ ਇਸ ਫੰਕਸ਼ਨ ਦਾ ਪ੍ਰਯੋਗ ਹੁੰਦਾ ਹੈ । INSERT QUERY – ਟੇਬਲਸ ਵੈਲਿਊਜ਼ ਵਿੱਚ ਸ਼ਾਮਿਲ ਕਰਨਾ ( att1 , att2 , att3 , att4 , att5 ) / / ਟੇਬਲ ਵਿੱਚ ਡਾਟਾ ਸ਼ਾਮਿਲ ਕਰਨਾ । UPDATE QUERY - UPDATE table_name SET att1 = xyz / / ਡਾਟਾਬੇਸ ਦੇ ਟੇਬਲ ਵਿੱਚ ਸਟੋਰ ਵੈਲਿਊਜ਼ ਨੂੰ ਅਪਡੇਟ ਕਰਦਾ ਹੈ ।