MySQL Part 4 - Punjabi

729 visits



Outline:

MySQL ( Part 4 ) ਡਾਟਾਬੇਸ ਟੇਬਲ ਵਿਚੋਂ ਡਾਟਾ ਪ੍ਰਾਪਤ ਕਰਨਾ ਅਤੇ ਇਸਨੂੰ ਦਿਖਾਉਣਾ । SELECT QUERY - SELECT * FROM table_name WHERE att1 = abc / / ਕਵੇਰੀ ਡਾਟਾਬੇਸ ਵਿਚ ਵੈਲਿਊ ਰਿਟਰਨ ਕਰਦਾ ਹੈ ਜਿੱਥੇ att1 = abc mysql_num_rows ( ) - ਦਿੱਤੀ ਗਈ ਕਵੇਰੀ ਵਿੱਚ ਲਾਇਨਾਂ ਦੀ ਗਿਣਤੀ ਦਿੰਦਾ ਹੈ । ORDER BY - ਆਉਟਪੁਟ ਨਤੀਜੇ ਦਾ order ਵਿੱਚ ਕਰਨ ਵਿੱਚ ਮਦਦ ਕਰਦਾ ਹੈ ਜਦੋਂ ਡਾਟਾਬੇਸ ਵਿਚੋਂ ਵੈਲਿਊਜ਼ ਚੁਣੀਆਂ ਜਾਂਦੀਆਂ ਹਨ । ਘਟਦੇ ਕ੍ਰਮ ਲਈ DESC / ਵਧਦੇ ਕ੍ਰਮਲਈ ASC ਪ੍ਰਯੋਗ ਕਰੋ ।