PHP String Functions Part 1 - Punjabi

696 visits



Outline:

PHP String Functions ( PHP ਸਟਰਿੰਗ ਫੰਕਸ਼ਨ ) ( Part 1 ) strlen ( string ) - ਇਹ ਫੰਕਸ਼ਨ ਸਟਰਿੰਗ ਵਿੱਚ ਨੰਬਰਸ ਅਤੇ ਵਾਇਟ ਸਪੇਸੇਸ ( ਖਾਲੀ ਸਥਾਨਾ ) ਸਹਿਤ ਕੈਰੇਕਟਰਸ ਦੀ ਕੁਲ ਗਿਣਤੀ ਕਰਦਾ ਹੈ । mb_substr ( string , starting_position , no_of_characters ) - ਇਹ ਫੰਕਸ਼ਨ ਸਟਰਿੰਗ ਵਿਚੋਂ ਵਿਸ਼ੇਸ਼ ਕੈਰੇਕਟਰ ਅਤੇ ਇਸ ਤੋਂ ਪਹਿਲਾਂ ਆਉਣ ਵਾਲੇ ਕੈਰੇਕਟਰਸ ਦੀ ਗਿਣਤੀ ਵਿੱਚੋਂ ਕੁੱਝ ਲੈਂਦਾ ਹੈ । explode ( delimiter , string ) - ਇਹ ਫੰਕਸ਼ਨ ਸਟਰਿੰਗ ਨੂੰ ਐਰੇ ਵਿੱਚ ਵੰਡਦਾ ਹੈ । ਡਿਲਿਮਿਟਰ ਇਹ ਜਾਣਨ ਲਈ ਪ੍ਰਯੋਗ ਕੀਤਾ ਜਾਂਦਾ ਹੈ ਕਿ ਸਟਰਿੰਗ ਨੂੰ ਕਿੱਥੋ ਵੰਡਨਾ ਹੈ । implode ( string , delimiter ) - ਇਹ ਫੰਕਸ਼ਨ ਐਰੇ int ਨੂੰ ਜੋੜਦਾ ਹੈ ।