PHP String Functions Part 2 - Punjabi

598 visits



Outline:

PHP String Functions ( Part 2 ) strrev ( string ) - ਇਹ ਫੰਕਸ਼ਨ ਇਨਪੁਟ ਕੀਤੀ ਗਈ ਸਟਰਿੰਗ ਨੂੰ ਰਿਵਰਸ ਕਰਨ ਵਿੱਚ ਪ੍ਰਯੋਗ ਹੁੰਦਾ ਹੈ । strtolower ( string ) - ਇਹ ਫੰਕਸ਼ਨ ਸਟਰਿੰਗ ਵਿੱਚ ਸਾਰੇ ਐਲਫਾਬੈਟਿਕ ਕੈਰੇਕਟਰਸ ਨੂੰ ਉਨ੍ਹਾਂ ਦੇ ਲੋਅਰ ਕੇਸ ਫੋਰਮ ਵਿੱਚ ਬਦਲਣ ਲਈ ਪ੍ਰਯੋਗ ਹੁੰਦਾ ਹੈ । strtoupper ( string ) - ਇਹ ਫੰਕਸ਼ਨ ਸਟਰਿੰਗ ਵਿੱਚ ਸਾਰੇ ਐਲਫਾਬੈਟਿਕ ਕੈਰੇਕਟਰਸ ਨੂੰ ਉਨ੍ਹਾਂ ਦੇ ਅਪਰ ਕੇਸ ਫੋਰਮ ਵਿੱਚ ਬਦਲਣ ਲਈ ਪ੍ਰਯੋਗ ਹੁੰਦਾ ਹੈ । substr_count ( string , sub_string , ) - ਇਹ ਸਬਸਟਰਿੰਗਸ ਦੀ ਗਿਣਤੀ ਕਰਦਾ ਹੈ ਜੋ ਸਟਰਿੰਗ ਵਿੱਚ ਵਿਸ਼ੇਸ਼ ਵੈਲਿਊ ਨਾਲ ਮੈਚ ਕਰਦੇ ਹਨ । ਇਹ ਇੰਟੀਜਰ ਵੈਲਿਊ ਰਿਟਰਨ ਕਰਦਾ ਹੈ । substr_replace