Sending Email Part 3 - Punjabi

547 visits



Outline:

Sending Email ( Part 3 ) Send mail from not set in php dot ini ਗਲਤੀ ਨੂੰ ਠੀਕ ਕਰਨਾ । From: ਹੈਡਰ ਮੇਲ ਬਣਾਉਣਾ । ਈਮੇਲ ਭੇਜਣ ਲਈ ਲੋਕਲ ਜਾਂ ਬਾਹਰੀ ਮੇਲ ਸਰਵਰ ਦਾ ਪ੍ਰਯੋਗ ਕਰਨਾ । ਇੰਟਰਨਲ php ਕੰਫਿਗਰੇਸ਼ਨ ਆਪਸ਼ਨਸ ਨੂੰ ਸੈੱਟ ਕਰਨ ਅਤੇ ਪੜ੍ਹਨ ਲਈ ini_set ( ) ਅਤੇ ini_get ( ) ਫੰਕਸ਼ੰਸ ਦਾ ਪ੍ਰਯੋਗ ਕਰਨਾ ।