User Login Part 2 - Punjabi

681 visits



Outline:

ਇਨਪੁਟ ਕੀਤੇ ਗਏ ਯੂਜ਼ਰਨੇਮ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦਾ ਹੈ ਅਤੇ ਜਾਂਚ ਕਰਦਾ ਹੈ ਕਿ ਦਿੱਤਾ ਗਿਆ ਪਾਸਵਰਡ ਡੇਟਾਬੇਸ ਵਿੱਚ ਪਾਸਵਰਡ ਦੇ ਨਾਲ ਮਿਲਦਾ ਹੈ ਕੇ ਨਹੀਂ mysql_query ( TYPE_HERE_YOUR_MYSQL_QUERY ) - ਇਹ ਸਾਡੇ ਡੇਟਾਬੇਸ ਉੱਤੇ ਵਿਸ਼ੇਸ਼ queries ਰਨ ਕਰਦਾ ਹੈ । ਇੱਥੇ ਇਹ ਦਿੱਤੇ ਹੋਏ ਟੇਬਲ ਦੇ ਫੀਲਡ ਯੂਜ਼ਰਨੇਮ ਤੋਂ ਜਾਣਕਾਰੀ ਇਕੱਠੀ ਕਰਦਾ ਹੈ । mysql_num_rows ( query ) - ਇਹ ਫੰਕਸ਼ਨ ਡੇਟਾਬੇਸ ਵਿੱਚ ਦਿੱਤੀ ਗਈ query ਵਲੋਂ ਪ੍ਰਾਪਤ ਰੌਸ ਦੀ ਗਿਣਤੀ ਕਰਨ ਵਿੱਚ ਪ੍ਰਯੋਗ ਹੁੰਦਾ ਹੈ । mysql_fetch_assoc ( query ) - ਇਹ ਫੰਕਸ਼ਨ query ਤੋਂ ਲੋੜੀਂਦੀ ਜਾਣਕਾਰੀ ਕੱਢਦਾ ਹੈ ।