User Login Part 3 - Punjabi

530 visits



Outline:

ਵੈਲਿਊ ਰੱਖਣ ਲਈ ਸੈਸ਼ਨ ਬਣਾਉਣਾ ਅਤੇ ਸੈਸ਼ਨ ਨੂੰ ਨਸ਼ਟ ਕਰਕੇ ਉਸ ਵੈਲਿਊ ਨੂੰ ਨਸ਼ਟ ਕਰਨਾ । start_session ( ) - ਜਦੋਂ ਤੱਕ ਸੈਸ਼ਨ ਮੌਜੂਦ ਹੈ ਤੱਦ ਤੱਕ ਇੱਕ ਪੇਜ ਤੋਂ ਹੋਰ ਤੱਕ ਜਾਣਕਾਰੀ ਰੱਖਣ ਲਈ ਸੈਸ਼ਨ ਸ਼ੁਰੂ ਕਰਨਾ । $ _SESSION [ variable_name ] = value - ਸੈਸ਼ਨ ਵੇਰਿਏਬਲ ਵਿੱਚ ਵੈਲਿਊ ਸਟੋਰ ਕਰਦਾ ਹੈ । session_destroy ( ) - ਸੈਸ਼ਨ ਵੇਰਿਏਬਲ ਵਿੱਚ ਉਪਲੱਬਧ ਵੈਲਿਊ ਨੂੰ ਨਸ਼ਟ ਕਰਦਾ ਹੈ ।