Unlock the Power of Open Source! The " Linux New " SWAYAM Plus Course is live now and about 2,500 learners have already registered for it.

If you are a registered learner, the forum page is now active. Visit the page and get all your questions answered.

User Password Change Part 1 - Punjabi

873 visits



Outline:

ਅਸੀਂ ਯੂਜਰ ਤੋਂ ਪੁਰਾਣਾ ਮੌਜੂਦਾ ਪਾਸਵਰਡ ਅਤੇ ਨਵਾਂ ਪਾਸਵਰਡ ਪ੍ਰਾਪਤ ਕਰਨ ਬਾਰੇ ਸਿਖਾਂਗੇ . start_session ( ) - ਪਿਛਲੇ ਪੇਜਾਂ ਤੋਂ ਸੈਸ਼ਨ ਪੇਜ ਤੇ ਜਾਣਕਾਰੀ ਨੂੰ ਰੱਖਦਾ ਹੈ . $ variable_name = $ _SESSION [ value ] - PHP ਵੇਰਿਏਬਲ ਵਿਚ ਸ਼ਾਮਿਲ ਵੈਲਿਊ ਨੂੰ ਪ੍ਰਾਪਤ ਕਰਨਾ