Unlock the Power of Open Source! The " Linux New " SWAYAM Plus Course is live now and about 2,500 learners have already registered for it.

If you are a registered learner, the forum page is now active. Visit the page and get all your questions answered.

User Password Change Part 2 - Punjabi

This is a sample video. To access the full content,
please Login

1045 visits



Outline:

ਜਾਂਚ ਕਰਨਾ ਕਿ encrypted ਪੁਰਾਣਾ ਪਾਸਵਰਡ ਡੇਟਾਬੇਸ ਦੇ ਪਾਸਵਰਡ ਨਾਲ ਮੈਚ ਕਰਦਾ ਹੈ ਜਾਂ ਨਹੀਂ ਅਤੇ ਨਵਾਂ ਪਾਸਵਰਡ confirm ਪਾਸਵਰਡ ਦੇ ਸਮਾਨ ਹੈ md5 ( parameter ) -ਪੈਰਾਮੀਟਰ ਨੂੰ irreversible logical ਕੋਡ ਵਿਚ encrypt ਕਰਨਾ . mysql_connect ( hostname , username , password ) - ਅਧਿਕਾਰਿਤ ਯੂਜਰ ਅਤੇ ਪਾਸਵਰਡ ਨਾਲ ਡੇਟਾਬੇਸ ਸਰਵਰ ਨਾਲ ਜੁੜਨਾ . mysql_select_db ( database_name ) - ਇਹ ਜੁੜੇ ਹੋਏ ਡੇਟਾਬੇਸ ਸਰਵਰ ਵਿਚੋਂ ਡੇਟਾਬੇਸ ਨੂੰ ਚੁਣਦਾ ਹੈ mysql_query ( TYPE_HERE_YOUR_MYSQL_QUERY )