User Registration Part 6 - Punjabi

Play
Current Time 0:00
/
Duration Time 0:00
Remaining Time -0:00
Loaded: 0%
Progress: 0%
0:00
Fullscreen
00:00
Mute
Captions
  • captions off
  • English
  • Punjabi

600 visits



Outline:

User Registration Part 6 ਦਿੱਤੇ ਗਏ username ਨੂੰ ਜਾਂਚਣਾ ਤਾਂ ਕਿ ਨਕਲੀ username ਤੋਂ ਬਚਿਆ ਜਾ ਸਕੇ । mysql_query ( TYPE_HERE_YOUR_MYSQL_QUERY ) - ਇਹ ਸਾਡੇ ਡੇਟਾਬੇਸ ਉੱਤੇ ਵਿਸ਼ੇਸ਼ queries ਨੂੰ ਚਲਾਉਣ ਲਈ ਵਰਤਿਆ ਜਾਂਦਾ ਹੈ . ਇਥੇ ਇਹ ਜਾਂਚ ਕਰਦਾ ਹੈ ਕਿ ਅਗਰ username ਡੇਟਾਬੇਸ ਵਿਚ ਪਹਿਲਾਂ ਤੋਂ ਹੀ ਮੌਜੂਦ ਹੈ । mysql_num_rows ( query ) - ਇਹ function query ਤੋਂ ਹਾਸਿਲ ਕੀਤੀਆਂ ਗਈਆਂ rows ਦੀ ਗਿਣਤੀ ਕਰਨ ਲਈ ਵਰਤਿਆ ਜਾਂਦਾ ਹੈ । strtolower ( string ) - ਇਹ string ਦੇ ਸਾਰੇ ਅਖਰਾਂ ਨੂੰ lower case ਵਿਚ ਤਬਦੀਲ ਕਰਦਾ ਹੈ ।