Hello Ruby - Punjabi

174 visits



Outline:

1.1 Ruby ਦੀ ਜਾਣ-ਪਹਿਚਾਣ । Ruby ਕੀ ਹੈ ? ਵਿਸ਼ੇਸ਼ਤਾਂਵਾਂ Ruby gems Ruby ‘ਤੇ ਸਹਾਇਤਾ । 1.2 ਸੰਸਥਾਪਨ (ਇੰਸਟਾਲੇਸ਼ਨ) ਉਬੰਟੁ ਸਾਫਟਵੇਅਰ ਸੈਂਟਰ ਦੇ ਰਾਹੀਂ ਰੂਬੀ 1.9 ਦਾ ਸੰਸਥਾਪਨ ਕਰਨਾ (ਇੰਸਟਾਲੇਸ਼ਨ ਕਰਨਾ) । Ruby ਸੰਸਥਾਪਨ ਦੇ ਹੋਰ ਤਰੀਕੇ । - Rvm (ruby version manager) - Rbenv 1.3 Ruby ਕੋਡ ਰਨ ਕਰਨਾ । Ruby ਕੋਡ ਨੂੰ ਚਲਾਉਣ ਦੇ ਤਿੰਨ ਤਰੀਕੇ । - ਇੰਟਰੈਕਟਿਵ ruby - ਫਾਇਲ ਦੀ ਤਰ੍ਹਾਂ । - ਕਮਾਂਡ ਲਾਇਨ ਨਾਲ । ਉਦਾਹਰਣ: Hello World 1.4 Ruby ਵਿੱਚ ਕਮੈਂਟ ਕਰਨਾ । ਕਮੈਂਟਸ ਕਿਵੇਂ ਜੋੜੀਏ ? - ਸਿੰਗਲ ਲਾਈਨ ਕਮੈਂਟਸ - ਮਲਟੀਪਲ ਲਾਈਨ ਜਾਂ ਬਲਾਕ ਕਮੈਂਟਸ 1.5 ਰੂਬੀ ਵਿੱਚ ਪੁਟਸ (Puts) ਅਤੇ ਪ੍ਰਿੰਟਸ ਦੇ ਵਿੱਚ ਅੰਤਰ । ਉਦਾਹਰਣ ਦੀ ਵਰਤੋਂ ਕਰਕੇ ਅੰਤਰ ਨੂੰ ਸਮਝਾਉਣਾ ।

Width:800 Height:656
Duration:00:09:52 Size:4 MB

Show video info

Pre-requisite


Ubuntu Desktop 14.04