Ruby Methods - Punjabi

187 visits



Outline:

3.1 ਮੈਥਡ ਕੀ ਹੈ ? ਮੈਥਡਸ ਦੇ ਨਾਲ ਸੰਚਾਲਨ ਜਾਂ ਓਪਰੇਸ਼ਨ । ਮੈਥਡ ਕਾਲ ਕਰਨਾ ਅਤੇ ਐਲਾਨ ਕਰਨਾ । 3.2 ਮੈਥਡਸ ਨੂੰ ਆਰਗਿਊਮੈਂਟਸ ਪਾਸ ਕਰਨਾ । ਆਰਗਿਊਮੈਂਟਸ ਅਤੇ ਸ਼ੈਲੀ ਨੂੰ ਉਦਾਹਰਣ ਨਾਲ ਸਮਝਾਉਣਾ । 3.3 ਮੈਥਡ ਨੂੰ ਵੈਲਿਊ ਪਾਸ ਕਰਨਾ । ਸ਼ੈਲੀ ਨੂੰ ਉਦਾਹਰਣ ਨਾਲ ਸਮਝਾਉਣਾ । 3.4 ਮੈਥਡ ਤੋਂ ਵੈਲਿਊ ਰਿਟਰਨ ਕਰਨਾ । ਸ਼ੈਲੀ ਨੂੰ ਉਦਾਹਰਣ ਨਾਲ ਸਮਝਾਉਣਾ ।