Installing Ubuntu Linux OS in a VirtualBox - Punjabi

195 visits



Outline:

VirtualBox ਵਿੱਚ Ubuntu Linux OS ਇੰਸਟਾਲ ਕਰਨਾ VirtualBox ਦੇ ਲਈ ਸਿਸਟਮ ਲੋੜਾਂ ਸਿਸਟਮ ਟਾਈਪ (32 - Bit ਜਾਂ 64 - Bit) ਦੀ ਜਾਂਚ Ubuntu Linux 16.04 ISO ਡਾਊਂਨਲੋਡ ਕਰਨਾ VirtualBox ਲਾਂਚ ਕਰਨਾ ਊਬੰਟੂ ਇੰਸਟਾਲ ਕਰਨ ਦੇ ਲਈ ਵਰਚੁਅਲ ਮਸ਼ੀਨ (VM) ਬਣਾਉਣਾ VM ਦੇ ਲਈ ਰੈਮ ਅਤੇ ਹਾਰਡ ਡਿਸਕ ਸਾਇਜ ਦੀ ਸੈਟਿੰਗ VM ਵਿੱਚ Ubuntu Linux 16.04 ਇੰਸਟਾਲ ਕਰਨਾ ਊਬੰਟੂ ਦੇ ਲਈ ਭਾਸ਼ਾ ਸੈੱਟਅਪ ਕਰਨਾ ਹਾਰਡ ਡਿਸਕ ਪਾਰਟੀਸ਼ਨ ਊਬੰਟੂ ਦੇ ਲਈ ਕੀਬੋਰਡ ਸੈੱਟਅਪ ਲਾਗ – ਇੰਨ ਵੇਰਵਾ ਦਰਜ ਕਰਨਾ ਊਬੰਟੂ ਲਿਨਕਸ ਵਿੱਚ ਲਾਗ – ਇੰਨ ਕਰੋ ਊਬੰਟੂ ਲਿਨਕਸ ਨਾਲ ਸ਼ਟ – ਡਾਊਂਨ ਕਰਨਾ।