Unlock the Power of Open Source! The " Linux New " SWAYAM Plus Course is live now and about 2,500 learners have already registered for it.

If you are a registered learner, the forum page is now active. Visit the page and get all your questions answered.

Arduino components and IDE - Punjabi

This is a sample video. To access the full content,
please Login

813 visits



Outline:

Arduino ਅਤੇ ਇੱਕ ਕੰਪਿਊਟਰ ਦੇ ਵਿੱਚ ਇੱਕ ਫਿਜ਼ੀਕਲ ਕਨੈਕਸ਼ਨ ਸਥਾਪਿਤ ਕਰੋ USB ਕੇਬਲ ਦੀ ਵਰਤੋਂ ਕਰਕੇ Arduino ਬੋਰਡ ਨੂੰ ਕੰਪਿਊਟਰ ਨਾਲ ਕਨੈਕਟ ਕਰੋ Arduino ਹਾਰਡਵੇਅਰ ਵਿੱਚ ਉਪਲੱਬਧ ਵੱਖ-ਵੱਖ ਭਾਗ ATMEGA 328 ਮਾਇਕਰੋਕੰਟਰੋਲਰ ਚਿਪ Arduino BootLoader ਦੇ ਬਾਰੇ ਵਿੱਚ ਡਿਜ਼ੀਟਲ ਪਿੰਸ ਐਨਾਲਾਗ ਪਿੰਸ ਝਪਕਣ ਵਾਲੇ LEDs ਜੋ troubleshooting ਦੇ ਲਈ ਸਹਾਇਕ ਹੁੰਦੇ ਹਨ ਗਰਾਉਂਡ ਪਿੰਸ ਬਾਹਰਲੀ ਪਾਵਰ ਅਡੈਪਟਰ Arduino ਪ੍ਰੋਗਰਾਮਿੰਗ ਭਾਸ਼ਾ