Arduino with LCD - Punjabi

This is a sample video. To access the full content,
please Login

559 visits



Outline:

Arduino ਬੋਰਡ ਵਿੱਚ ਇੱਕ LCD ਕਨੈਕਟ ਕਰਨਾ ਸਰਕਿਟ ਕਨੈਕਸ਼ਨ ਦਾ ਵੇਰਵਾ ਵੇਖਣਾ ਵੇਖਣਾ ਕਿ ਸੋਲਡਰਿੰਗ ਕਿਵੇਂ ਕੀਤੀ ਜਾਂਦੀ ਹੈ ਸਰਕਿਟ ਚਿੱਤਰ ਦੇ ਅਨੁਸਾਰ ਭਾਗਾਂ ਨੂੰ ਸੈੱਟ ਕਰਨਾ LCD ਡਿਸਪਲੇ ‘ਤੇ ਦੋ ਸਟਰਿੰਗ ਲਿਖਣ ਦਾ ਉਦੇਸ਼ ਲਿਕਵਿਡ ਕ੍ਰਿਸਟਲ ਲਾਇਬ੍ਰੇਰੀ ਦੇ ਲਈ ਹਵਾਲਾ ਛੋਟੀ ਪੁਸਤਕ ਵੇਖਣਾ void ਫੰਕਸ਼ਨ ਵਿੱਚ ਪ੍ਰਯੋਗ ਦੇ ਲਈ ਲੋੜੀਂਦਾ ਆਰੰਭਿਕ ਸੈੱਟਅਪ ਲਿਖਣਾ ਹਵਾਲਾ ਮੈਨੂਅਲ ਨੂੰ ਵੇਖਣਾ ਪ੍ਰੋਗਰਾਮ ਨੂੰ ਕੰਪਾਇਲ ਅਤੇ ਅਪਲੋਡ ਕਰਨਾ LCD ‘ਤੇ ਇੱਕ ਟੈਕਸਟ ਮੈਸੇਜ ਦਿਖਾਉਣ ਦੇ ਲਈ ਇੱਕ ਪ੍ਰੋਗਰਾਮ ਲਿਖਣਾ ਪਹਿਲੀ ਲਾਈਨ ਦੂਜੀ ਲਾਈਨ