3D Cursor - Punjabi

619 visits



Outline:

ਇਹ ਟਿਯੂਟੌਰੀਅਲ ਬਲੈਂਡਰ 2 .59 ਵਿਚ 3D ਕਰਸਰ ਦੇ ਇਸਤੇਮਾਲ ਬਾਰੇ ਹੈ| 3D ਕਰਸਰ ਕਿ ਹੈ ?ਅਸੀਂ ਇਸ ਟਿਯੂਟੌਰੀਅਲ ਨੂੰ ਵੇਖਣ ਤੋ ਬਾਅਦ ਸਿਖਾਂਗੇ| 3D ਕਰਸਰ ਦਾ ਇਸਤੇਮਾਲ ਕਰਕੇ ਬਲੈਂਡਰ ਦੇ 3D ਵਿਯੂ ਵਿਚ ਕਿਵੇਂ ਨਵੇ ਓਬਜੈਕਟ ਐੱਡ ਕਰੀਏ ਅਤੇ ਸਨੈਪਿਂਗ ਵਿਕਲਪ ਇਸਤੇਮਾਲ ਦੇ ਇਸਤੇਮਾਲ ਬਾਰੇ ਸਿਖਾਂਗੇ|