Types of Windows File Browser Info Panel - Punjabi

288 visits



Outline:

ਵਿੰਡੋਜ ਦੇ ਪ੍ਰਕਾਰ – ਫਾਈਲ ਬਰਾਊਜਰ ਅਤੇ ਇੰਫੋ ਪੈਨਲ ਫਾਈਲ ਬਰਾਊਜਰ ਵਿੰਡੋ ਦਾ ਵਰਣਨ ਕਰਨਾ । ਆਪਣੇ ਕੰਪਿਊਟਰ ਉੱਤੇ ਸੇਵ ਕੀਤੀ ਗਈ blend ਫਾਈਲ ਦਾ ਪਤਾ ਕਰਨਾ । ਨਵੀਂ ਡਾਇਰੈਕਟਰੀ ਬਣਾਉਣਾ । Info ਪੈਨਲ ਦਾ ਵਰਣਨ ਕਰਨਾ । ਵੱਖ-ਵੱਖ ਆਪਸ਼ੰਸ ਦਾ ਵਰਣਨ ਜਿਵੇਂ File , Open , Add , Render , Screen Layout ਆਦਿ ।