Camera View Settings - Punjabi

552 visits



Outline:

ਇਹ ਟਿਊਟੋਰੀਅਲ ਕੈਮਰਾ ਵਿਯੂ(camera view) ਦੇ ਨੈਵੀਗੇਸ਼ਨ (navigation) ਬਾਰੇ ਹੈ | ਬਲੈਂਡਰ 2.59 ਵਿਚ ਅਸੀ ਸਿਖਾਗੇ ਕਿ ਕੈਮਰੇ ਨੂੰ ਨੈਵੀਗੇਟ ਕਿਵੇਂ ਕਰਨਾ ਹੈ ਅਸੀ ਸਿਖਾਗੇ ਕਿਵੇਂ ਕੈਮਰੇ ਦੀ ਸਥਿਤੀ ਨੂੰ ਬਦਲ ਕੇ ਨਵੇ ਕੈਮਰਾ ਵਿਯੂ ਬਣਾ ਸਕਦੇ ਹਾਂ| ਕੈਮਰਾ ਵਿਯੂ ਵਿਚ ਕਿਵੇਂ ਰੋਲ(roll), ਪੈਨ(pan), ਡੋਲੀ ਤੇ ਟਰੈਕ ਕਰਨਾ ਹੈ