Types of Windows Properties Part 5 - Punjabi

284 visits



Outline:

ਵਿੰਡੋਜ ਦੇ ਪ੍ਰਕਾਰ-ਪ੍ਰੋਪਰਟੀਜ਼ ਭਾਗ 5 Texture ਪੈਨਲ ਦਾ ਵਰਣਨ। Texture Slot ਬਾਕਸ ਦਾ ਵਰਣਨ। textures ਨੂੰ ਜੋੜਨਾ, ਮਿਟਾਉਣਾ ਅਤੇ ਕਾਪੀ ਕਰਨਾ। ਉਪਲੱਬਧ Textures ਦੇ ਪ੍ਰਕਾਰਾਂ ਦੀ ਸੂਚੀ। Bump Mapping ਲਈ ਰੈਫਰੈਂਸ। textures ਦੀਆਂ ਵਿਸ਼ੇਸ਼ਤਾਵਾਂ।