File handling - Punjabi

400 visits



Outline:

File Handling- Scilab File handling write() ਦੀ ਵਰਤੋਂ ਕਰਕੇ ਇੱਕ ਫ਼ਾਇਲ ਵਿੱਚ ਲਿਖਣਾ read()ਦੀ ਵਰਤੋਂ ਕਰਕੇ ਇੱਕ ਫ਼ਾਇਲ ਵਿਚੋਂ ਪੜ੍ਹਣਾ mopen() ਦੀ ਵਰਤੋਂ ਕਰਕੇ ਮੌਜੂਦਾ ਫ਼ਾਇਲ ਨੂੰ ਖੋਲ੍ਹਣਾ mclose() ਦੀ ਵਰਤੋਂ ਕਰਕੇ ਪਹਿਲਾਂ ਤੋਂ ਖੁੱਲੀ ਹੋਈ ਫ਼ਾਇਲ ਨੂੰ ਬੰਦ ਕਰਨਾ