Plotting 2D graphs - Punjabi

440 visits



Outline:

2D ਗ੍ਰਾਫ਼ਸ ਬਣਾਉਣਾ । ਲਾਈਨਸਪੇਸ ਦੇ ਬਾਰੇ ਵਿੱਚ: ਲਾਈਨਸਪੇਸ ਇੱਕ ਲੀਨੀਅਰਲੀ ਸਪੇਸਡ ਵੈਕਟਰ ਹੈ । ਇੱਕ ਸਰਲ ਗ੍ਰਾਫ਼ ਪਲਾਟ ਕਰਨਾ: x = ਲਾਈਨਸਪੇਸ (12, 34, 10), y = ਲਾਈਨਸਪੇਸ (-.1, 2, 10), ਪਲਾਟ (x, y) ਪਲਾਟ 2d clf () ਦੀ ਵਰਤੋਂ ਕਰਕੇ ਗਰਾਫ਼ਿਕ ਵਿੰਡੋ ਕਲੀਅਰ ਕਰਨਾ । ਪਲਾਟ ਦੇ ਲਈ ਸਿਰਲੇਖ ਸੰਰਚਨਾ ਕਰਨਾ । ਇੱਕ legend (ਲੇਜੇਂਡ) ਸੰਰਚਨਾ ਕਰਨਾ । ਸਬਪਲਾਟ (mnp) ਦੀ ਵਰਤੋਂ ਕਰਕੇ ਗਰਾਫ਼ਿਕ ਵਿੰਡੋ ਨੂੰ ਸਬ-ਵਿੰਡੋਜ਼ ਦੀ ਮੈਟਰਿਕਸ ਵਿੱਚ ਵੰਡਣਾ ।