Linear equations Iterative Methods - Punjabi

388 visits



Outline:

1. ਇਟਰੇਟਿਵ ਮੈਥਡਸ ਦੀ ਵਰਤੋਂ ਕਰਕੇ ਲੀਨੀਅਰ ਇਕਵੇਸ਼ਨਸ ਦੇ ਸਿਸਟਮਸ ਨੂੰ ਹੱਲ ਕਰਨਾ । 2. Jacobi ਅਤੇ Gauss Seidel ਇਟਰੇਟਿਵ ਮੈਥਡਸ ਦੀ ਵਰਤੋਂ ਕਰਨਾ । 3. ਅਸੀਂ ਸਿੱਖਾਂਗੇ ਕਿ ਇਟਰੇਟ ਕਿਵੇਂ ਕਰਦੇ ਹਨ ਜਦੋਂ ਤੱਕ ਅਸੀਂ ਸਲਿਊਸ਼ਨ ‘ਤੇ ਕਨਵਰਜ ਅਰਥ ਕਿ ਇੱਕਠਾ ਨਾ ਕਰ ਲਵੇਂ । 4. ਅਸੀਂ ਸਿੱਖਾਂਗੇ ਕਿ Gauss Seidel ਮੈਥਡ Jacobi ਮੈਥਡ ਤੋਂ ਕਿਸ ਤਰ੍ਹਾਂ ਨਾਲ ਜ਼ਿਆਦਾ ਤੇਜ਼ ਹੁੰਦਾ ਹੈ । 5. ਲੀਨੀਅਰ ਇਕਵੇਸ਼ਨਸ ਨੂੰ ਹੱਲ ਕਰਨ ਲਈ ਇਨ੍ਹਾਂ ਦੋਨਾਂ ਮੈਥਡਸ ਲਈ Scilab ਕੋਡ ਬਣਾਉਣਾ ।